ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਝੋਨੇ ਅਤੇ ਨਰਮੇ ਦੀ ਬਿਜਾਈ ਹੋ ਰਹੀ ਹੈ ਪ੍ਰਭਾਵਿਤ – ਬਰਾੜ

ਫਿਰੋਜ਼ਪੁਰ, 31 ਮਈ 2020 : ਕਿਸਾਨਾਂ ਦੇ ਕਰਜਾ ਮਾਫੀ ਦੇ ਵਾਅਦੇ ਤੋਂ ਭੱਜੀ ਕੈਪਟਨ ਸਰਕਾਰ ਸਿਰਫ ਆਪਿਸ ਵਿੱਚ ਰੁੱਸਣ ਮਨਾਉਣ, ਸ਼ਰਾਬ, ਰੇਤਾ ,ਦਵਾਈਆਂ, ਅਤੇ ਨਕਲੀ ਬੀਜਾਂ ਵਿੱਚ ਕੀਤੇ ਅਰਬਾਂ ਰੁਪਏ ਦੇ ਘਪਲਿਆਂ ਨੂੰ ਛਪਾਉਣ ‘ਚ ਮਸ਼ਰੂਫ ਹੋ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ‘ਤੇ ਤੁੱਲੀ ਹੋਈ ਹੈ ,ਜਿਸ ਦਾ ਸਿੱਧਾ ਪ੍ਰਮਾਣ ਇਹਨਾਂ ਦਿਨਾਂ ‘ਚ ਕਿਸਾਨਾਂ … Continue reading ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਝੋਨੇ ਅਤੇ ਨਰਮੇ ਦੀ ਬਿਜਾਈ ਹੋ ਰਹੀ ਹੈ ਪ੍ਰਭਾਵਿਤ – ਬਰਾੜ